Skip to main content
Site logo

Main navigation

  • Home
  • About
  • News
  • My Plan
  • Darlington
  • Westminster
  • facebook
Site logo

Punjabi

  • Tweet

ਪਿਆਰੇ ਇਲਾਕਾ ਨਿਵਾਸੀ ਜੀਓ

 

ਮੈਂ ਸ਼ਹਿਰ ਡਾਰਲਿੰਗਟਨ ( Darlington ) ਤੋਂ ਪਾਰਲੀਮੈਂਟ ਵਿੱਚ ਤੁਹਾਡੇ ਐਂਮ. ਪੀ. ਦੇ ਤੌਰ ਸੇਵਾ ਕਰ ਰਿਹਾ ਹਾਂ। ਇਸ ਰੋਲ ਵਿੱਚ ਮੇਰੀ ਜਿਮੇਂਵਾਰੀ ਤੁਹਾਡੇ ਅਤੇ ਸਥਾਨਕ ਭਾਈਚਾਰੇ ਦੇ ਹੋਰ ਸਾਰੇ ਲੋਕਾਂ ਦੇ ਹਿਤਾਂ ਬਾਰੇ ਸਰਕਾਰ ਤੱਕ ਨੁਮਾਇੰਦਗੀ ਕਰਨਾ ਹੈ।

 

ਇਸ ਲਈ ਜਦੋਂ ਵੀ ਤੁਹਾਨੂੰ ਕਦੇ ਕਿਸੇ ਮਸਲੇ ਨੂੰ ਨਜਿੱਠਣ ਲਈ ਮੇਰੀ ਜ਼ਰੂਰਤ ਪਵੇ ਤਾਂ ਬਿਨਾਂ ਕਿਸੇ ਝਿਜੱਕ ਤੇ ਮੇਰੇ ਨਾਲ ਈਮੇਲ [email protected] ਜ਼ਰੀਏ ਸੰਪਰਕ ਕਰੋ,  ਜਾਂ 01325 711711 ਨੰਬਰ ਤੇ ਫੋਨ ਕਰੋ।

 

ਮੈਂ ਹਾਂ ਤੁਹਾਡਾ ਸ਼ੁਭਚਿੰਤਕ

ਪੀਟਰ ਗਿਬਸਨ MP

Translations

  • Arabic
  • Bengali
  • Polish
  • Punjabi
  • Urdu

Peter Gibson Parliamentary Candidate for Darlington

Footer

  • About RSS
  • Accessibility
  • Cookies
  • Privacy
  • About Peter Gibson
  • Darlington
  • In Parliament
Conservatives
  • facebook
Promoted by Jamie Bartch on behalf of Peter Gibson, of Junior Unionist Club Kendrew St, Darlington DL3 6JW
Copyright 2026 Peter Gibson . All rights reserved.
Powered by Bluetree